Wheat crop fertilizer plan at 1st irrigation ਜੇ ਕਣਕ ਨੂੰ ਬਿਜਾਈ ਸਮੇਂ ਫਾਸਫੋਰਸ ਅਤੇ ਪੋਟਾਸ਼ ਖਾਦ ਨਹੀਂ ਪਾਈ{



ਕਣਕ ਲਈ ਨਾਈਟ੍ਰੋਜਨ ਦੇ ਨਾਲ ਫਾਸਫੋਰਸ ਅਤੇ ਪੋਟਾਸ਼ ਖਾਦ ਵੀ ਬਹੁਤ ਜਰੂਰੀ ਹੈ।.

Wheat crop fertilizer plan at 1st irrigation ਜੇ ਕਣਕ ਨੂੰ ਬਿਜਾਈ ਸਮੇਂ ਫਾਸਫੋਰਸ ਅਤੇ ਪੋਟਾਸ਼ ਖਾਦ ਨਹੀਂ ਪਾਈ

- ਡਾਕਟਰ ਸਾਬ ਆਪਾ ਕਣਕ ਨੂੰ ਪਾਣੀ ਲਾਉਣ ਤੋਂ 5 ਦਿਨ ਪਹਿਲਾਂ ਯੂਰੀਆ ਪਾਇ ਸੀ ਪਰ ਯੂਰੀਆ ਜੀਵੈ ਪਾਇ ਸੀ ਓਵੈ ਹੀ ਪਿਆ ਮਤਲਬ ਖੁਰਿਆ ਨਹੀ
- Potash alag paeA ja12 32 16 nal hi sarju
zobacz więcej: kancelaria prawna berenson.pl , ok, ma dobre opinie. - Thanks for video y ji
- Magnise+D.a.p mix krke spray kar sakde aa y ji
or doze kini pouni y ji
- Hoshiarpur distik meguniuam sulpate pana hain ji mediuam jmen pani lgan to vad pah sakde pehle pani toh ??? ♥️♥️
- Dr. Sahib pani lgan to vad potash kyu nai pah sakde ap a pehle pani to pls reply ?? ♥️♥️
- Dr. Sahib pani lgan to vad potash kyu nai pah sakde ap a pehle pani to pls reply ?? ♥️♥️
- Dr sahib bathinda area D. A. P 25kg kile di pai c hun pahly pani ty ki kij paiea dso plz
- Sir 12.32.16 da 1.5 bag paya aa ke hun v lod hai phosphorus de or potash de jameen darmayani aa
- ਵੀਰ ਜੀ ਕਣਕ 18 ਦਿਨ ਦੀ ਹੋ ਗਈ ਹੈ ਇਸ ਵਿਚ ਮੈਗਨੀਜ ਦੀ ਸਪਰੇਅ ਕਰਨੀ ਹੈ ਇਸ ਵਿਚ ਯੂਰੀਆ ਦੀ ਕਿੰਨੀ ਮਾਤਰਾ ਵਿਚ ਸਪਰੇਅ ਕਰ ਸਕਦੇ ਹਾਂ ਫਿਰ ਪਾਣੀ ਲਗਾਉਣਾ ਹੈ ਕਿਉਂਕਿ ਕਿ ਅਵਕੀਰਾ ਦੀ ਸਪਰੇਅ ਕੀਤੀ ਹੋਈ ਹੈ
- Channel ta bahut ne .pr thodi information sb to vadia g
- Dr Sahab ਜੀ nano ਯੂਰੀਆ ਬਾਰੇ ਵੀ ਜਾਣਕਾਰੀ ਦਿਓ 🙏
- ਡਾਕਟਰ ਸਾਬ ਪਹਿਲੇ ਪਾਣੀ ਤੋਂ ਪਹਿਲਾਂ ਮੈਗਨੀਜ ਸਲਫੇਟ ਨਾਲ ਯੂਰੀਆ ਖਾਦ ਦੀ ਸਪਰੇਅ ਲਈ ਪਾ ਸਕਦੇ ਹਾ। ਕਿਨੀ ਮਾਤਰਾ ਵਿੱਚ।
- ਡਾ ਸਾਹਿਬ ਮਟਰ ਦੀ ਬਿਜਾਈ ਤੋਂ ਬਾਅਦ ਕਣਕ ਦੀ ਬਿਜਾਈ ਕਰਨੀ ਹੈ ਮਟਰਾਂ ਨੂੰ 90 kg dap ਤੇ 25 kg ਪੁਟਾਸ ਪਾਈ ਏ ਹੁਣ ਕਣਕ ਦੀ ਬਿਜਾਈ ਕਰਨੀ ਹੈ ਹੁਣ ਫਿਰ dap ਜਾ ਪੁਟਾਸ ਦੀ ਲੋੜ ਹੈ ਜਾ ਕੋਈ ਹੋਰ ਖਾਦ ਸੁਪਰ ਵਗੈਰਾ
- First time kheti start kiti Dr ji .zada experience ni hega
Reply zrur diyo
Bijayi time 1 gatta Paya c 12 32 16 da kile magar
Hun ki paya jawe paani to pehla . Darmiyani zameen ae
- Dr saab ji DAP 75 KG vijayi samy payi hon hon pahle pani te ki paya jaye
- ਡਾਕਟਰ ਸਾਹਿਬ ਪਾਣੀ ਤੋ ਕਿੰਨੇ ਦਿਨ ਪਹਿਲਾ DAP ਪਾਉਣੀ ਹੈ
- Thanx dr saab 🙏
- Sir dap+magazine sulfate di 20din te spray kar sakda aa please reply
- ਸਰ ਆਪਾਂ ਡੀਏਪੀ 35 ਕਿਲੋ ਪਾਈ ਹੈ 40 ਬੀਜ ਪਾਇਆ ਹੈ ਜ਼ੀਰੋ ਡਰਿੱਲ ਡੀਏਪੀ ਹੋਰ ਪਾਇਆ ਕੇ ਨਾ