Best time of fertilizer application in wheat crop (ਕਣਕ ਤੋਂ ਵਧੇਰੇ ਝਾੜ ਲੈਣ ਲਈ ਖਾਦਾਂ ਦੇਣ ਦਾ ਸਹੀ ਸਮਾਂ ){



Shergill Markhai discussed best time of fertilizer application in wheat crop discussed.

Best time of fertilizer application in wheat crop (ਕਣਕ ਤੋਂ ਵਧੇਰੇ ਝਾੜ ਲੈਣ ਲਈ ਖਾਦਾਂ ਦੇਣ ਦਾ ਸਹੀ ਸਮਾਂ )

- Shora da Lai ki pawa jahra charr badha
- Manu answer deu please
A może też tu warto wejść wojna.org , zawsze też można w necie poszukać. - Darhkata da shora panda 2 Killa bch ki pawa nal da kahta bcho shora panda
- Dr. ਸਾਬ੍ਹ ਰੋਟਾਵੇਟਰ ਨਾਲ ਬਿਜਾਈ ਕੀਤੀ ਸੀ।ਇੱਕ ਗੱਟਾ ਸਿੰਗਲ ਸੁਪਰ ਫਾਸਫੇਟ ਦਾ ਛਿੱਟਾ ਮਾਰਿਆ ਸੀ।ਇੱਕ ਗੱਟਾ ਸਿੰਗਲ਼ ਸੁਪਰ ਫਾਸਫੇਟ ਤੇ 35 kg dap ਮਿਕਸ ਕਰਕੇ ਰੋਟਾਵੇਟਰ ਵਿੱਚ ਪਾਇਆ ਸੀ। 20 ਦਿਨਾਂ ਦੀ ਕਣਕ ਹੋ ਗਈ ਦੂਜੇ ਖੇਤਾਂ ਤੋਂ ਥੋੜ੍ਹੀ ਜਿਹੀ ਪੀਲੀ ਹੈ।ਇੱਕ ਖੇਤੀ ਮਾਹਿਰ ਵੀਰ ਡਰਾ ਬਹੁਤ ਰਿਹਾ ਕਹਿੰਦਾ ਨਤੀਜਾ ਭੁਗਤਣਾ ਪਊ ਤੈਨੂੰ।ਬਹੁਤ ਟੈਨਸ਼ਨ ਵਿੱਚ ਹਾਂ।ਕੋਈ ਸਪਰੇਅ ਨਾਲ ਹੱਲ ਹੋ ਸਕਦਾ ਹੈ ਜੀ?😢😢😢
- Thanks dr saab
- Sir main nehar da pani band hon karke 16 din di kanak nu pani laga dita ..ess da koi bad effect tan nai painda kanak te.
- ਬਾਈ ਜੀ ਸਾਫ਼ੀਓਂ sulphur 80% wdg kina pa gya kank vich da o
- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਖਾਂਦਾ ਵਾਰੇ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਲੱਗੀ ਡਾਕਟਰ ਸਾਹਿਬ ਧੰਨ ਵਾਦ
- Jekar potato vich paun lyi sop na mile ta mop pa skde ha?
- Dr ਸਾਬ੍ਹ ਝੋਨੇ ਤੋਂ ਪਹਿਲਾਂ ਸੁੱਕੀ ਵਹਾਈ ਕੀਤੀ ਸੀ ਤੇ ਝੋਨੇ ਵਿੱਚ ਇਸ ਵਾਰ ਨੀਮਾਟੋਡ ਦੀ ਪ੍ਰੌਬਲਮ ਆ ਗਈ ਸੀ ਕੀ ਹੁਣ ਕਣਕ ਵਿੱਚ ਵੀ ਇਹ ਪ੍ਰੌਬਲਮ ਆ ਸਕਦੀ ਹੈ? ਜੇ ਆ ਸਕਦੀ ਹੈ ਤਾਂ ਇਸ ਦਾ ਪੱਕਾ ਕੀ ਹੱਲ ਹੋ ਸਕਦਾ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਪ੍ਰੌਬਲਮ ਨਾ ਆਵੇ।ਸਾਨੂੰ trichoderma virdi ਦੀ ਸਲਾਹ ਮਿਲੀ ਹੈ 2ਕਿੱਲੋ ਪ੍ਰਤੀ ਏਕੜ ਕੀ ਇਹ ਠੀਕ ਹੈ
- Sinkor di varto bare v dasso ji
- Joria d spray nal koi hor spray mix kr skde a
- Name Dian shatian vich Bahia ne. Is vich v bijai sme urea d lod hai g.
- Doctor sahib 12 kila kanak bije se 222 par kanak bahar nahe nikali dobara bijani pa ge
- Veer ji d a p mili ni c vaad ch pehle pani te pae to km kru ja na
- Dr ਸਾਹਿਬ ਸੁਸਾਇਟੀ ਦੇ ਵਿੱਚ ਪੋਟਾਸ਼ ਆਈ ਸੀ ਓਹਦੇ ਉਪਰ ਕੁਝ ਨਹੀਂ ਲਿਖਿਆ ਕਿੰਨੇ ਪਰਸੈਂਟ ਆ ਕਾਲੇ ਰੰਗ ਦੀ ਆ ਦਣੇਦਾਰ ਓਹਦਾ ਕਿਮੇ ਪਤਾ ਕਰੀਏ
- Thanks ji
- Aoa sir barseem mein 6 kg magnatiom sulfate + 25 kg urea pani ke sath dala hai barseem red ho raha hai .zamin mera hai .age 30 days hai plz repy.
- Thanks Dr Sahab 🙏