ਕਣਕ ਚਾਹੇ ਅਗੇਤੀ, ਸਹੀ ਸਮੇਂ ਜਾਂ ਪਿਛੇਤੀ ਝਾੜ ਟੌਪ ਲਵਾਂਗੇ Wheat crop best Management tips bumper yield{



ਕਿਸਾਨ ਵੀਰ ਵੀਡੀਉ ਚ ਪੁੱਛੇ ਸਵਾਲ ਦਾ ਜਵਾਬ ਜਰੂਰ ਦਿਉ.

ਕਣਕ ਚਾਹੇ ਅਗੇਤੀ, ਸਹੀ ਸਮੇਂ ਜਾਂ ਪਿਛੇਤੀ ਝਾੜ ਟੌਪ ਲਵਾਂਗੇ Wheat crop best Management tips bumper yield

- 1105 ........50kg per acre seed+55kg DAP ..with superseeder ........and planted on 17 nov 2021.........


Hoshiarpur Area
- Dbw 187 jero dril nal 29/10/2021 nu
Albo i też takie - blog o bezpieczeństwie , zawsze nowa wiedza. - Dr. Shab namskar. 21.10.21 ko 2967or 7.11.21 ko 3086 bizi h 1 ktta/acre DAP 40kg beez/ acre
- Dbw 222, 5.11.21 seed 45kg with zero drill
- Area:- Pehowa, distt:- Kurukshetra, Haryana
1105 + 3086 50%+50%.Date 31/10/21
Method :- Drill.
Soil:- Maira

1105 + 3086 50%+50%:- Date 9/11/21
3159 :- date 10/11/21
Method:- Shatta ditta
DAP:- 1bag
Soil:- Dakkar/Bhari mitti
Seed :- 40Kg
- 7 nov ਨੂੰ 3086 ਜ਼ੀਰੋ ਡਰਿੱਲ ਨਾਲ ਬੀਜ 49 ਕਿੱਲੋ ਪ੍ਰਤੀ ਏਕੜ ਅਤੇ 12 Nov ਨੂੰ 3086 ਖੇਤ ਨੂੰ ਵਾਹ ਕੇ ਸਧਾਰਣ ਡਰਿੱਲ ਨਾਲ ਦੂਰੀ ਬੀਜੀ ਬੀਜ 50 ਕਿੱਲੋ ਪ੍ਰਤੀ ਏਕੜ ਏਰੀਆ ਮਲੋਟ ( ਸ੍ਰੀ ਮੁਕਤਸਰ ਸਾਹਿਬ)
- 3086,45,Kg, Seeds, 11,Nov,, Baranla, 1Bag, Dap,, 25,Kg, Urea...
- Pbw 15 kile 725 9 navomber 45 kg seed and shriram supar 10 kile 272 15 navomber 45 kg beeg 3 bag supar and 35 kg potash use sata mar keh bejyi kiti hain in Hoshiarpur distik mukerian ...
- 8Nov, 10Nov & 16 Nov.....shriram 272 & DBW 187.....Seed 42 to 44 Kg......DAP 60Kg.....Super seeder
- Dist👉Gurdaspur
Dbw-222 ਮਿਤੀ 9 nov 2021-(40 kg seed) (1.5 )ਡੇਢ ਕਿੱਲਾ ਬੀਜਿਆਂ ।
dbw -187 ਮਿਤੀ 9 nov 2021( 40 kg) 1 ਏਕੜ
Dbw -187 ਮਿਤੀ 19 nov2021(20 kg)ਅੱਧਾ ਕਿੱਲਾ
ਬਿਜਾਈ 👉ਸੁਪਰ ਸੀਡਰ ਨਾਲ਼।
- Sir pende kali kiti a 2letr acaddi guli danda Fer v jam Gaya a g pani layer marju GA ya nhi or panic kada leya g
- ਅਸੀਂ ਅਵਕੀਰਾ ਕਰੀ ਸੀ 15ਦਿਨ ਹੋ ਗਏ ਗੁੱਲੀ ਡੰਡਾ ਕਾਫੀ ਜੰਮ ਗਿਆ ਹੈ ਅਸੀਂ ਮੈਗਜ਼ੀਨ ਦੁ ਸਪਰੇਅ ਕਰ ਸਕਦੇ ਹਾਂ ਫਿਰ 21ਦਿਨ ਤੇ ਕਣਕ ਨੂੰ ਪਾਣੀ ਲਗਾ ਸਕਦੇ ਹਾਂ ਜਰੂਰ ਦੱਸਿਓ ਜੀ ਬਹੁਤ ਧੰਨਵਾਦੀ ਹੋਵਾਂਗਾ ਜੀ
- Distt tarn taran block khadur sahib Sowing Date 3-nov to 10nov , seed 42kg dbw222, DAP 75kg , sowing with cultivating field and seed manually spread
- Dbw 303 6November nu 20 killo bija nl 5 kanal biji ne IIWBR karnal to le k aya c ! baki 14 November nu pbw725 20 killo te 30killo Hd3086 .. dona nu mila k 17 kille bija ne G
- ਅੱਜ 20 ਨਵੰਬਰ ਨੂੰ 3086 ਤੇ 222 ਜ਼ੀਰੋ ਡਰਿੱਲ ਨਾਲ 40 ਕਿਲੋ ਬੀਜ 10 ਕਿਲੋ ਪੋਟਾਸ਼ 75 ਕਿਲੋ ਡੀ ਏ ਪੀ 🙏
- 6.11.2021=187,303,210,12.11.2021=210,18-11,2021=3086,19.11.2021=252 All 38kg 45-47kg DAP Jameen vah ke tyar kiti
- 11,11,2021 nu beezi c kanak shriram super 272 45 kg beez normal drill nal jmeen wah k
- ਧੰਨਵਾਦ ਡਾਕਟਰ ਸਾਹਿਬ, ਅਸੀਂ ਹੈਪੀਸੀਡਰ ਨਾਲ ਸਾਰੀ ਬਿਜਾਈ ਕੀਤੀ ਹੈ। 16 ਏਕੜ ਵਿੱਚ 222 ਤੇ 187 ਮਿਕਸ ਕਰਕੇ ਬੀਜੀ ਹੈ।ਬੀਜ 222 ਦਾ 35 ਕਿਲੋ ਤੇ 187 ਦਾ 10 ਕਿਲੋ ਵਰਤਿਆ ਹੈ। ਬਿਜਾਈ ਦੀਆਂ ਮਿਤੀਆਂ 31ਅਕਤੂਬਰ, 1,4,5,6,7 ਤੇ 9 ਨਵੰਬਰ ਦੀਆਂ ਹਨ। ਇਕ ਏਕੜ 3086+187 (ਬੀਜ 30+20) 14ਨਵੰਬਰ ਨੂੰ ਬੀਜਿਆ ਹੈ। 1 ਏਕੜ 303 ਬੀਜ 30 ਕਿਲੋ ਤੇ 1 ਏਕੜ 824 ਬੀਜ 40 ਕਿਲੋ 4 ਨਵੰਬਰ ਨੂੰ ਬੀਜੇ ਹਨ।
- HD 2967 8.11.21 nu supar sidar nall kiti ji 45 kg bej.. 75 kg 12..32..16